Punjabi, Romantic
Parkhi Na Lyrics
Rickey
- Singer
- Rickey
- Lyricist
- Rickey
- Music
- Sarban
- Label
- Rickey
Music video
Parkhi Na Lyrics
ENHun Parkhi Na
Meri Rooh Da Har Karta Tera
Hun Parkhi Na
Meri Jind Meri Jaan Eh Saah Tera
Hun Parkhi Na
Mere Sir Te Eh Nasha Tera
Hun Parkhi Na
Meri Jind Meri Ja Eh Saah Tera
Eh Harf Jehde
Jazbaatan Di Kashti Varge
Kade Tar Jande
Kade Ishq Kahani Lai Behnde
Mera Nagma Sun
Aaj Likhta Kul Adavaan Nu
Mainu Rabb Disseya
Jad Sekeya Main Nigahaan Nu
Tere Mere Vich Fasle Je Rahe Na
Bas Hun Doori Sade Vich Kade Paye Na
Maut Tikana Je Kabra Nu Jana
Ikko Hove Kabar Te Koi Kuch Kahe Na
Tere Ch Labbeya Ni Koi Nafa
Bas Hoya Ishq Mein Reha Puga
Saari Meri Umar Main Tera Raha
Koi Mainu Aisi Suna De Saza
Hun Parkhi Na
Meri Zind Da Har Ek Chaa Tera
Hun Parkhi Na
Tere Vall Nu Janda Raah Mera
Hun Parkhi Na
Mere Sir Te Eh Nasha Tera
Hun Parkhi Na
Meri Jind Meri Jaan Eh Saah Tera
Jism Ch Jism Tu Mere Racha Ke
Mainu Tu Baha Ch Teri Panah De
Rakha Mein Tainu Bcha Ke Bacha Ke
Sare Jahan To Tainu Luka Ke
Bulle Hawa De Jo Bulle Hawa De
Tere Te Mere Ae Ban Ge Gawaah Ne
Mere Khayal Na Hone Tabah Ne
Tainu Pata Ne Ya Mainu Pata Ne
Tere Mere Vich Fasle Je Rahe Na
Bas Hun Doori Sade Vich Kade Paye Na
Maut Tikana Je Kabra Nu Jana
Ikko Hove Kabar Te Koi Kuch Kahe Na
Tere Ch Labbeya Ni Koi Nafa
Bas Hoya Ishq Mein Reha Puga
Saari Meri Umar Main Tera Raha
Koi Mainu Aisi Suna De Saza
Hun Parkhi Na
Meri Zind Da Har Ek Chaa Tera
Hun Parkhi Na
Tere Val Nu Janda Rah Mera
Hun Parkhi Na
Mere Sir Te Eh Nasha Tera
Hun Parkhi Na
Meri Jind Meri Jaan Eh Saah Tera
Hun Parkhi Na
Meri Rooh Da Har Karta Tera
Hun Parkhi Na
Meri Jind Meri Jaan Eh Saah Tera
Hun Parkhi Na
Mere Sir Te Eh Nasha Tera
Hun Parkhi Na
Meri Jind Meri Jaa Eh Saah Tera
Native Lyrics
PAਹੁਣ ਪਰਖੀ ਨਾ
ਮੇਰੀ ਰੂਹ ਦਾ ਹਰ ਕਰਤਾ ਤੇਰਾ
ਹੁਣ ਪਰਖੀ ਨਾ
ਮੇਰੀ ਜਿੰਦ ਮੇਰੀ ਜਾਨ ਇਹ ਸਾਹ ਤੇਰਾ
ਹੁਣ ਪਰਖੀ ਨਾ
ਮੇਰੇ ਸਿਰ ਤੇ ਇਹ ਨਸ਼ਾ ਤੇਰਾ
ਹੁਣ ਪਰਖੀ ਨਾ
ਮੇਰੀ ਜਿੰਦ ਮੇਰੀ ਜਾਨ ਇਹ ਸਾਹ ਤੇਰਾ
ਇਹ ਹਰਫ਼ ਜਿਹੜੇ
ਜਜ਼ਬਾਤਾਂ ਦੀ ਕਸ਼ਤੀ ਵਰਗੇ
ਕਦੇ ਤਰ ਜਾਂਦੇ
ਕਦੇ ਇਸ਼ਕ ਕਹਾਣੀ ਲੈ ਬਹਿੰਦੇ
ਮੇਰਾ ਨਗਮਾ ਸੁਣ
ਅੱਜ ਲਿਖਤਾ ਕੁਲ ਅਦਾਵਾਂ ਨੂੰ
ਮੈਨੂੰ ਰੱਬ ਦਿੱਸਿਆ
ਜਦ ਸੇਕਿਆ ਮੈਂ ਨਿਗਾਹਾਂ ਨੂੰ
ਤੇਰੇ ਮੇਰੇ ਵਿਚ ਫਾਸਲੇ ਜੇ ਰਹੇ ਨਾ
ਬਸ ਹੁਣ ਦੂਰੀ ਸਾਡੇ ਵਿਚ ਕਦੇ ਪਏ ਨਾ
ਮੌਤ ਟਿਕਾਣਾ ਜੇ ਕਬਰਾਂ ਨੂੰ ਜਾਣਾ
ਇੱਕੋ ਹੋਵੇ ਕਬਰ ਤੇ ਕੋਈ ਕੁਝ ਕਹੇ ਨਾ
ਤੇਰੇ ਚ ਲੱਭਿਆ ਨੀ ਕੋਈ ਨਫ਼ਾ
ਬਸ ਹੋਇਆ ਇਸ਼ਕ ਮੈਂ ਰਹਾ ਪੁਗਾ
ਸਾਰੀ ਮੇਰੀ ਉਮਰ ਮੈਂ ਤੇਰਾ ਰਿਹਾ
ਕੋਈ ਮੈਨੂੰ ਐਸੀ ਸੁਣਾ ਦੇ ਸਜ਼ਾ
ਹੁਣ ਪਰਖੀ ਨਾ
ਮੇਰੀ ਜਿੰਦ ਦਾ ਹਰ ਇਕ ਚਾਹ ਤੇਰਾ
ਹੁਣ ਪਰਖੀ ਨਾ
ਤੇਰੇ ਵੱਲ ਨੂੰ ਜਾਂਦਾ ਰਾਹ ਮੇਰਾ
ਹੁਣ ਪਰਖੀ ਨਾ
ਮੇਰੇ ਸਿਰ ਤੇ ਇਹ ਨਸ਼ਾ ਤੇਰਾ
ਹੁਣ ਪਰਖੀ ਨਾ
ਮੇਰੀ ਜਿੰਦ ਮੇਰੀ ਜਾਨ ਇਹ ਸਾਹ ਤੇਰਾ
ਜਿਸਮ ਚ ਜਿਸਮ ਤੂੰ ਮੇਰੇ ਰਚਾ ਕੇ
ਮੈਨੂੰ ਤੂੰ ਬਾਹਾਂ ਚ ਤੇਰੀ ਪਨਾਹ ਦੇ
ਰੱਖਾਂ ਮੈਂ ਤੈਨੂੰ ਬਚਾ ਕੇ ਬਚਾ ਕੇ
ਸਾਰੇ ਜਹਾਨ ਤੋਂ ਤੈਨੂੰ ਲੁਕਾ ਕੇ
ਬੁੱਲੇ ਹਵਾ ਦੇ ਜੋ ਬੁੱਲੇ ਹਵਾ ਦੇ
ਤੇਰੇ ਤੇ ਮੇਰੇ ਏ ਬਣ ਗਏ ਗਵਾਹ ਨੇ
ਮੇਰੇ ਖਿਆਲ ਨਾ ਹੋਣ ਤਬਾਹ ਨੇ
ਤੈਨੂੰ ਪਤਾ ਨੇ ਜਾਂ ਮੈਨੂੰ ਪਤਾ ਨੇ
ਤੇਰੇ ਮੇਰੇ ਵਿਚ ਫਾਸਲੇ ਜੇ ਰਹੇ ਨਾ
ਬਸ ਹੁਣ ਦੂਰੀ ਸਾਡੇ ਵਿਚ ਕਦੇ ਪਏ ਨਾ
ਮੌਤ ਟਿਕਾਣਾ ਜੇ ਕਬਰਾਂ ਨੂੰ ਜਾਣਾ
ਇੱਕੋ ਹੋਵੇ ਕਬਰ ਤੇ ਕੋਈ ਕੁਝ ਕਹੇ ਨਾ
ਤੇਰੇ ਚ ਲੱਭਿਆ ਨੀ ਕੋਈ ਨਫ਼ਾ
ਬਸ ਹੋਇਆ ਇਸ਼ਕ ਮੈਂ ਰਹਾ ਪੁਗਾ
ਸਾਰੀ ਮੇਰੀ ਉਮਰ ਮੈਂ ਤੇਰਾ ਰਿਹਾ
ਕੋਈ ਮੈਨੂੰ ਐਸੀ ਸੁਣਾ ਦੇ ਸਜ਼ਾ
ਹੁਣ ਪਰਖੀ ਨਾ
ਮੇਰੀ ਜਿੰਦ ਦਾ ਹਰ ਇਕ ਚਾਹ ਤੇਰਾ
ਹੁਣ ਪਰਖੀ ਨਾ
ਤੇਰੇ ਵੱਲ ਨੂੰ ਜਾਂਦਾ ਰਾਹ ਮੇਰਾ
ਹੁਣ ਪਰਖੀ ਨਾ
ਮੇਰੇ ਸਿਰ ਤੇ ਇਹ ਨਸ਼ਾ ਤੇਰਾ
ਹੁਣ ਪਰਖੀ ਨਾ
ਮੇਰੀ ਜਿੰਦ ਮੇਰੀ ਜਾਨ ਇਹ ਸਾਹ ਤੇਰਾ
ਹੁਣ ਪਰਖੀ ਨਾ
ਮੇਰੀ ਰੂਹ ਦਾ ਹਰ ਕਰਤਾ ਤੇਰਾ
ਹੁਣ ਪਰਖੀ ਨਾ
ਮੇਰੀ ਜਿੰਦ ਮੇਰੀ ਜਾਨ ਇਹ ਸਾਹ ਤੇਰਾ
ਹੁਣ ਪਰਖੀ ਨਾ
ਮੇਰੇ ਸਿਰ ਤੇ ਇਹ ਨਸ਼ਾ ਤੇਰਾ
ਹੁਣ ਪਰਖੀ ਨਾ
ਮੇਰੀ ਜਿੰਦ ਮੇਰੀ ਜਾਨ ਇਹ ਸਾਹ ਤੇਰਾ