Punjabi
Hazir Lyrics
Amrinder Gill, Rav Hanjra
- Singer
- Amrinder Gill, Rav Hanjra
- Lyricist
- Rav Hanjra
- Music
- Armaan Singh Gill, Arnaaz Singh Gill
- Label
- Amrinder Gill
Music video
Hazir Lyrics
ENSheh Ikk Keh De
Paavein Sau Keh De
Sheh Ikk Keh De
Paavein Sau Keh De
Ni Haazir Hoju
Jo Keh De
Ni Haazir Hoju
Jo Keh De
Ni Haazir Hoju
Jo Keh De
Ilahi Tainu Noor Kaha
Ya Hoor Kaha
Tainu Dil Wali Gall
Main Zaroor Kaha
Jehda Mukke Na Suroor Kaha
Main Hazoor Kaha
Tainu Pyar Da Kissa
Koi Mashhoor Kaha
Koi Doori Na Dilaan De
Vich Pai Je Pai Je
Meri Reejh Na Adhoori
Koyi Reh Je Reh Je
Paavein Eh Keh De
Paavein Oh Keh De
Paavein Eh Keh De
Paavein Oh Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Tere Kadma Ch Khushi Rakhan Jagg Di
Saanu Sohniye Tu Changi Badi Lagdi
Ni Dil Jaave Thaggdi
Ni Dil Jaave Thaggdi
Tere Dil Vich Karne Basere
Khushi Jagg Di Pairaan Ch Rakhaan Tere
Saade Dil Di Tu Adiye Chor Chor
Taithon Wadh Sohni Na Hor Hor
Tere Husn Banaaya
Rehva Hanju Nu Kavi
Teri Sohniye Chalaun Nu
Lai Aandi Gaddi Navi
Paavein Chann Keh De
Paavein Lau Keh De
Paavein Chann Keh De
Paavein Lau Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Ni Hazir Hoju
Jo Keh De
Hazir Hoju
Jo Keh De
Ni Hazir Hoju
Jo Keh De
Native Lyrics
PAਸ਼ੇਹ ਇੱਕ ਕਹਿ ਦੇ
ਭਾਵੇਂ ਸੌ ਕਹਿ ਦੇ
ਸ਼ੇਹ ਇੱਕ ਕਹਿ ਦੇ
ਭਾਵੇਂ ਸੌ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਇਲਾਹੀ ਤੈਨੂੰ ਨੂਰ ਕਹਾਂ
ਯਾ ਹੂਰ ਕਹਾਂ
ਤੈਨੂੰ ਦਿਲ ਵਾਲੀ ਗੱਲ
ਮੈਂ ਜ਼ਰੂਰ ਕਹਾਂ
ਜਿਹੜਾ ਮੁੱਕੇ ਨਾ ਸਰੂਰ ਕਹਾਂ
ਮੈਂ ਹਜ਼ੂਰ ਕਹਾਂ
ਤੈਨੂੰ ਪਿਆਰ ਦਾ ਕਿੱਸਾ
ਕੋਈ ਮਸ਼ਹੂਰ ਕਹਾਂ
ਕੋਈ ਦੂਰੀ ਨਾ ਦਿਲਾਂ ਦੇ
ਵਿੱਚ ਪੈ ਜੇ ਪੈ ਜੇ
ਮੇਰੀ ਰੀਝ ਨਾ ਅਧੂਰੀ
ਕੋਈ ਰਹਿ ਜੇ ਰਹਿ ਜੇ
ਭਾਵੇਂ ਇਹ ਕਹਿ ਦੇ
ਭਾਵੇਂ ਉਹ ਕਹਿ ਦੇ
ਭਾਵੇਂ ਇਹ ਕਹਿ ਦੇ
ਭਾਵੇਂ ਉਹ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਤੇਰੇ ਕਦਮਾਂ ‘ਚ ਖੁਸ਼ੀ ਰੱਖਾਂ ਜੱਗ ਦੀ
ਸਾਨੂੰ ਸੋਹਣੀਏ ਤੂੰ ਚੰਗੀ ਬੜੀ ਲੱਗਦੀ
ਨੀ ਦਿਲ ਜਾਵੇ ਠੱਗਦੀ
ਨੀ ਦਿਲ ਜਾਵੇ ਠੱਗਦੀ
ਤੇਰੇ ਦਿਲ ਵਿੱਚ ਕਰਨੇ ਬਸੇਰੇ
ਖੁਸ਼ੀ ਜੱਗ ਦੀ ਪੈਰਾਂ ‘ਚ ਰੱਖਾਂ ਤੇਰੇ
ਸਾਡੇ ਦਿਲ ਦੀ ਤੂੰ ਅੜੀਏ ਚੋਰ ਚੋਰ
ਤੈਥੋਂ ਵੱਧ ਸੋਹਣੀ ਨਾ ਹੋਰ ਹੋਰ
ਤੇਰੇ ਹੁਸਨ ਬਣਾਇਆ
ਰਹਵਾਂ ਹੰਝੂਆਂ ਨੂੰ ਕਵੀ
ਤੇਰੀ ਸੋਹਣੀਏ ਚਲਾਉਣ ਨੂੰ
ਲੈ ਆਂਦੀ ਗੱਡੀ ਨਵੀਂ
ਭਾਵੇਂ ਚੰਨ ਕਹਿ ਦੇ
ਭਾਵੇਂ ਲੌ ਕਹਿ ਦੇ
ਭਾਵੇਂ ਚੰਨ ਕਹਿ ਦੇ
ਭਾਵੇਂ ਲੌ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ
ਹਾਜ਼ਿਰ ਹੋਜੂ
ਜੋ ਕਹਿ ਦੇ
ਨੀ ਹਾਜ਼ਿਰ ਹੋਜੂ
ਜੋ ਕਹਿ ਦੇ