Punjabi
Laapata Lyrics
Bir, Daaku, Kunwarr
- Singer
- Bir, Daaku, Kunwarr
- Lyricist
- Bir, Daaku, Kunwarr
- Music
- Daaku
- Label
- Universal Music India
Music video
Laapata Lyrics
ENLaapata Laapata
Dil Mera Hoya Laapata
Khamkha Khamkha
Tere Pichhe Rul Gaye Khamkha
Laapata Laapata
Dil Mera Hoya Laapata
Khamkha Khamkha
Tere Pichhe Rul Gaye Khamkha
Turdi Aundi Si Teri
Mere Kol Gaani Reh Gayi
Ke Eh Taan Vekheya Tu Mainu
Dil Mera Naal Hi Lai Gayi
Gallan Gallan Vich Dil
Kinne Laaye
Kinne Aashiq Dubaaye
Ajj Sab Kuch Dass De
Kithe Milda Pyar Je
Dil Ch Vapaar
Hove Na Gall Rehndi
Pher Vass Ch
Kithe Mildi Nishaani
Enna Kar Tu Nadani
Ajj Vi Munde Sambh Sambh
Rakhde
Main Vi Badleya Phirda
Befikar Te Tu Vi Oh Na Rahi
Ni Mildi Ae Pyara Ch
Jihdi Mere Kol Haani Reh Gayi
Tere Naal Vaasta Ni Koyi
Oh Jaandi Jaandi Keh Gayi
Ni Mildi Ae Pyara Ch Jehdi
Mere Kol Haani Reh Gayi
Tere Naal Vaasta Ni Koyi
Oh Jaandi Jaandi Keh Gayi
Laapata Laapata
Dil Mera Hoya Laapata
Khamkha Khamkha
Tere Pichhe Rul Gaye Khamkha
Laapata Laapata
Dil Mera Hoya Laapata
Khamkha Khamkha
Tere Pichhe Rul Gaye Khamkha
Ni Mainu Chaahi De Koyi
Umraan De Wade Billo
Tere Naal Jama Mere
Galat Irade
Pehli Takkni Ch Aa Gayi
Tu Pasand
Ni Taan Mainu Ni Pasand
Aunde Unjh Log Zyade
Ni Teri Katilana Adaa
Tere Ch Dubbda Hi Javan
Ankhan Chon Thodi Ji Peeke
Phir Hosh Kar Vi Na Paavaan
Oh Kaadi Lor Jihi Ae Chadhi
Oh Har Paase Disdi Aa Tu Khadi
Haje Vi Aunde Aa Sutte Nu Khyaal
Raati Taan Hi Lagge Na Ankh Meri
Laapata Laapata
Dil Mera Hoya Laapata
Khamkha Khamkha
Tere Pichhe Rul Gaye Khamkha
Laapata Laapata
Dil Mera Hoya Laapata
Khamkha Khamkha
Tere Pichhe Rul Gaye Khamkha
Native Lyrics
PAਲਾਪਤਾ ਲਾਪਤਾ
ਦਿਲ ਮੇਰਾ ਹੋਇਆ ਲਾਪਤਾ
ਖ਼ਮਖ਼ਾ ਖ਼ਮਖ਼ਾ
ਤੇਰੇ ਪਿੱਛੇ ਰੁਲ ਗਏ ਖ਼ਮਖ਼ਾ
ਲਾਪਤਾ ਲਾਪਤਾ
ਦਿਲ ਮੇਰਾ ਹੋਇਆ ਲਾਪਤਾ
ਖ਼ਮਖ਼ਾ ਖ਼ਮਖ਼ਾ
ਤੇਰੇ ਪਿੱਛੇ ਰੁਲ ਗਏ ਖ਼ਮਖ਼ਾ
ਤੁਰਦੀ ਆਉਂਦੀ ਸੀ ਤੇਰੀ
ਮੇਰੇ ਕੋਲ ਗਾਨੀ ਰਹਿ ਗਈ
ਕਿ ਇਹ ਤਾਂ ਵੇਖਿਆ ਤੂੰ ਮੈਨੂੰ
ਦਿਲ ਮੇਰਾ ਨਾਲ ਹੀ ਲੈ ਗਈ
ਗੱਲਾਂ ਗੱਲਾਂ ਵਿੱਚ ਦਿਲ
ਕਿੰਨੇ ਲਾਏ
ਕਿੰਨੇ ਆਸ਼ਿਕ ਡੁਬਾਏ
ਅੱਜ ਸਭ ਕੁਝ ਦੱਸ ਦੇ
ਕਿੱਥੇ ਮਿਲਦਾ ਪਿਆਰ ਜੇ
ਦਿਲ ‘ਚ ਵਪਾਰ
ਹੋਵੇ ਨਾ ਗੱਲ ਰਹਿੰਦੀ
ਫੇਰ ਵੱਸ ‘ਚ
ਕਿੱਥੇ ਮਿਲਦੀ ਨਿਸ਼ਾਨੀ
ਐਨਾ ਕਰ ਤੂੰ ਨਦਾਨੀ
ਅੱਜ ਵੀ ਮੁੰਡੇ ਸਾਂਭ ਸਾਂਭ
ਰੱਖਦੇ
ਮੈਂ ਵੀ ਬਦਲਿਆ ਫਿਰਦਾ
ਬੇਫ਼ਿਕਰ ਤੇ ਤੂੰ ਵੀ ਓਹ ਨਾ ਰਹੀ
ਨੀ ਮਿਲਦੀ ਏ ਪਿਆਰਾਂ ‘ਚ
ਜਿਹੜੀ ਮੇਰੇ ਕੋਲ ਹਾਣੀ ਰਹਿ ਗਈ
ਤੇਰੇ ਨਾਲ ਵਾਸਤਾ ਨੀ ਕੋਈ
ਓਹ ਜਾਂਦੀ ਜਾਂਦੀ ਕਹਿ ਗਈ
ਨੀ ਮਿਲਦੀ ਏ ਪਿਆਰਾਂ ‘ਚ ਜਿਹੜੀ
ਮੇਰੇ ਕੋਲ ਹਾਣੀ ਰਹਿ ਗਈ
ਤੇਰੇ ਨਾਲ ਵਾਸਤਾ ਨੀ ਕੋਈ
ਓਹ ਜਾਂਦੀ ਜਾਂਦੀ ਕਹਿ ਗਈ
ਲਾਪਤਾ ਲਾਪਤਾ
ਦਿਲ ਮੇਰਾ ਹੋਇਆ ਲਾਪਤਾ
ਖ਼ਮਖ਼ਾ ਖ਼ਮਖ਼ਾ
ਤੇਰੇ ਪਿੱਛੇ ਰੁਲ ਗਏ ਖ਼ਮਖ਼ਾ
ਲਾਪਤਾ ਲਾਪਤਾ
ਦਿਲ ਮੇਰਾ ਹੋਇਆ ਲਾਪਤਾ
ਖ਼ਮਖ਼ਾ ਖ਼ਮਖ਼ਾ
ਤੇਰੇ ਪਿੱਛੇ ਰੁਲ ਗਏ ਖ਼ਮਖ਼ਾ
ਨੀ ਮੈਨੂੰ ਚਾਹੀਦੇ ਕੋਈ
ਉਮਰਾਂ ਦੇ ਵਾਅਦੇ ਬਿੱਲੋ
ਤੇਰੇ ਨਾਲ ਜਮਾਂ ਮੇਰੇ
ਗਲਤ ਇਰਾਦੇ
ਪਹਿਲੀ ਤੱਕਣੀ ‘ਚ ਆ ਗਈ
ਤੂੰ ਪਸੰਦ
ਨੀ ਤਾਂ ਮੈਨੂੰ ਨੀ ਪਸੰਦ
ਆਉਂਦੇ ਉਂਝ ਲੋਕ ਜ਼ਿਆਦੇ
ਨੀ ਤੇਰੀ ਕਾਤਿਲਾਨਾ ਅਦਾ
ਤੇਰੇ ‘ਚ ਡੁੱਬਦਾ ਹੀ ਜਾਵਾਂ
ਅੱਖਾਂ ‘ਚੋਂ ਥੋੜ੍ਹੀ ਜੀ ਪੀ ਕੇ
ਫਿਰ ਹੋਸ਼ ਕਰ ਵੀ ਨਾ ਪਾਵਾਂ
ਓਹ ਕਿਹੜੀ ਲੋਰ ਜਿਹੀ ਏ ਚੜ੍ਹੀ
ਓਹ ਹਰ ਪਾਸੇ ਦਿਸਦੀ ਆ ਤੂੰ ਖੜ੍ਹੀ
ਹਜੇ ਵੀ ਆਉਂਦੇ ਆ ਸੁੱਤੇ ਨੂੰ ਖ਼ਿਆਲ
ਰਾਤੀਂ ਤਾਂ ਹੀ ਲੱਗੇ ਨਾ ਅੱਖ ਮੇਰੀ
ਲਾਪਤਾ ਲਾਪਤਾ
ਦਿਲ ਮੇਰਾ ਹੋਇਆ ਲਾਪਤਾ
ਖ਼ਮਖ਼ਾ ਖ਼ਮਖ਼ਾ
ਤੇਰੇ ਪਿੱਛੇ ਰੁਲ ਗਏ ਖ਼ਮਖ਼ਾ
ਲਾਪਤਾ ਲਾਪਤਾ
ਦਿਲ ਮੇਰਾ ਹੋਇਆ ਲਾਪਤਾ
ਖ਼ਮਖ਼ਾ ਖ਼ਮਖ਼ਾ
ਤੇਰੇ ਪਿੱਛੇ ਰੁਲ ਗਏ ਖ਼ਮਖ਼ਾ