Punjabi
Knock Knock Lyrics
Jxggi
- Singer
- Jxggi
- Album
- Inferno
- Lyricist
- Jxggi
- Music
- Sickboi
- Label
- Elevated Records, Jxggi Music
Music video
Knock Knock Lyrics
ENJxggi!
Baagi Munde Baggy Jeanan
Chaudan Challe Chauda Seena
Lainde Sooye Pange Si Na
Aisi Udheraan Hundi Si Na
Je Koi Kheenchi Tappe Li
Na Mainu Gussa Aunda Vi Na
Ohna Palle Paindi Hi Na
Jiddan Majhan Muhre Beenaan
Meri Matt Mile Na Jihna
Ohnu Hundi Maithon Ji Na
Ji Naal Moh Maut Da Aidan
Jiddan Hunda Ghar De Jee Naal
Lagge Jee Na Painda Jeena
Karna Paina Hunda Ki Na
Aukha Ghutt Sabar Da Peena
Pee Gaye Eh Vi Keeti Si Na
Taanhi Munda Hoya Velli
Te Velli Nu Kahda Khauf
Chhapi Jaave Paisa Te
Paise Naal Poore Shauk
Raja Rajinave Te
Raji Ni Karke Talk
Boohe Te Jake Vairi De
Karda Sidha Knock
Ikko Thali Jithe Lali
Rawan Poore Hai Ni Jali
Maadi Bahli Keeti Kaali
Aundi Jaave Kithe Taali
Te Tu Vehmaan Nu Na Paali
35-40 Rehnde Naal Hi
Paarhe Saahan Aali Naali
Kole Custom Ae 45
Auna Raula Jinne Khali
Bande Hunde Ne Oh Jali
Mainu Maape Mere Kehnde
Thaggi Naalon Thodi Khaali
Ohi Manni Khaane Paali
Na Main Naaran Pichhe Gaali
Te Main Duniya Meri Saali
Jinni Gaali Ohni Gaali
Taanhi Munda Hoya Velli
Te Velli Nu Kahda Khauf
Chhapi Jaave Paisa Te
Paise Naal Poore Shauk
Raja Rajinave Te
Raji Ni Karke Talk
Boohe Te Jaake Vairi De
Karda Sidha Knock
Moohon Kaddi Ho Gayi Vaddi
Jhandi Gaddi Chakki Gaddi
Motti Thaddi Unchi Gaddi
Lokaan Khulli Tadhi Chhadhi
Taade Naddi Sone Laddi
Kehndi Dekho Sunni Addi
Mere Baare Jinni Ohnu
Poori Raddi GK Adhi
Baithi Jaave Chunni Chabbi
Aape Aagi Main Ni Saddi
Kehndi Aakad Enni Zyada
Kithon Labbhi Main Keha Jaddi
Kehndi Jaggi Ji Thode Te
Kihda Laggi Dhaara 26
Roohan Rabbi Si Jinna Di
Si Koi Baitha Paili Dabbi
Taan Hi Munda Hoya Velli
Te Velli Nu Kahda Khauf
Chhapi Jaave Paisa Te
Paise Naal Poore Shauk
Raja Rajinave Te
Raji Ni Karke Talk
Boohe Te Jaake Vairi De
Karda Sidha Knock
Native Lyrics
PAਬਾਗੀ ਮੁੰਡੇ ਬੈਗੀ ਜੀਨਾਂ
ਚੌਡਾਂ ਚੱਲੇ ਚੌੜਾ ਸੀਨਾ
ਲੈਂਦੇ ਸੂਏ ਪੰਗੇ ਸੀ ਨਾ
ਐਸੀ ਉਧੇਰਾਂ ਹੁੰਦੀ ਸੀ ਨਾ
ਜੇ ਕੋਈ ਖਿੱਚੀ ਟੱਪੇ ਲੀ
ਨਾ ਮੈਨੂੰ ਗੁੱਸਾ ਆਉਂਦਾ ਵੀ ਨਾ
ਓਹਨਾਂ ਪੱਲੇ ਪੈਂਦੀ ਹੀ ਨਾ
ਜਿੱਦਾਂ ਮੱਝਾਂ ਮੂਹਰੇ ਬੀਨਾਂ
ਮੇਰੀ ਮੱਤ ਮਿਲੇ ਨਾ ਜਿਹਨਾਂ
ਓਹਨੂੰ ਹੁੰਦੀ ਮੈਥੋਂ ਜੀ ਨਾ
ਜੀ ਨਾਲ ਮੋਹ ਮੌਤ ਦਾ ਐਦਾਂ
ਜਿੱਦਾਂ ਹੁੰਦਾ ਘਰ ਦੇ ਜੀ ਨਾਲ
ਲੱਗੇ ਜੀ ਨਾ ਪੈਂਦਾ ਜੀਣਾ
ਕਰਨਾ ਪੈਣਾ ਹੁੰਦਾ ਕੀ ਨਾ
ਔਖਾ ਘੁੱਟ ਸਬਰ ਦਾ ਪੀਣਾ
ਪੀ ਗਏ ਇਹ ਵੀ ਕੀਤੀ ਸੀ ਨਾ
ਤਾਂਹੀ ਮੁੰਡਾ ਹੋਇਆ ਵੈਲੀ
ਤੇ ਵੈਲੀ ਨੂੰ ਕਾਹਦਾ ਖੌਫ਼
ਛਪੀ ਜਾਵੇ ਪੈਸਾ ਤੇ
ਪੈਸੇ ਨਾਲ ਪੂਰੇ ਸ਼ੌਕ
ਰਾਜਾ ਰਾਜੀਨਾਵੇ ਤੇ
ਰਾਜੀ ਨੀ ਕਰਕੇ ਟਾਕ
ਬੂਹੇ ਤੇ ਜਾ ਕੇ ਵੈਰੀ ਦੇ
ਕਰਦਾ ਸਿੱਧਾ ਨੌਕ
ਇੱਕੋ ਥਾਲੀ ਜਿੱਥੇ ਲਾਲੀ
ਰਾਵਾਂ ਪੂਰੇ ਹੈ ਨੀ ਜਾਲੀ
ਮਾੜੀ ਬਾਹਲੀ ਕੀਤੀ ਕਾਲੀ
ਆਉਂਦੀ ਜਾਵੇ ਕਿੱਥੇ ਤਾਲੀ
ਤੇ ਤੂੰ ਵਹਿਮਾਂ ਨੂੰ ਨਾ ਪਾਲੀ
35-40 ਰਹਿੰਦੇ ਨਾਲ ਹੀ
ਪਾੜ੍ਹੇ ਸਾਹਾਂ ਆਲੀ ਨਾਲੀ
ਕੋਲੇ ਕਸਟਮ ਏ 45
ਆਉਣਾ ਰੌਲਾ ਜਿੰਨੇ ਖਾਲੀ
ਬੰਦੇ ਹੁੰਦੇ ਨੇ ਓਹ ਜਾਲੀ
ਮੈਨੂੰ ਮਾਪੇ ਮੇਰੇ ਕਹਿੰਦੇ
ਠੱਗੀ ਨਾਲੋਂ ਥੋੜੀ ਖਾਲੀ
ਓਹੀ ਮੰਨੀ ਖਾਣੇ ਪਾਲੀ
ਨਾ ਮੈਂ ਨਾਰਾਂ ਪਿੱਛੇ ਗਾਲੀ
ਤੇ ਮੈਂ ਦੁਨੀਆ ਮੇਰੀ ਸਾਲੀ
ਜਿੰਨੀ ਗਾਲੀ ਓਹਨੀ ਗਾਲੀ
ਤਾਂਹੀ ਮੁੰਡਾ ਹੋਇਆ ਵੈਲੀ
ਤੇ ਵੈਲੀ ਨੂੰ ਕਾਹਦਾ ਖੌਫ਼
ਛਪੀ ਜਾਵੇ ਪੈਸਾ ਤੇ
ਪੈਸੇ ਨਾਲ ਪੂਰੇ ਸ਼ੌਕ
ਰਾਜਾ ਰਾਜੀਨਾਵੇ ਤੇ
ਰਾਜੀ ਨੀ ਕਰਕੇ ਟਾਕ
ਬੂਹੇ ਤੇ ਜਾ ਕੇ ਵੈਰੀ ਦੇ
ਕਰਦਾ ਸਿੱਧਾ ਨੌਕ
ਮੂੰਹੋਂ ਕੱਢੀ ਹੋ ਗਈ ਵੱਡੀ
ਝੰਡੀ ਗੱਡੀ ਚੱਕੀ ਗੱਡੀ
ਮੋਟੀ ਥੱਡੀ ਉੱਚੀ ਗੱਡੀ
ਲੋਕਾਂ ਖੁੱਲ੍ਹੀ ਤਾੜੀ ਛੱਡੀ
ਤਾੜੇ ਨੱਡੀ ਸੋਨੇ ਲੱਦੀ
ਕਹਿੰਦੀ ਦੇਖੋ ਸੁੰਨੀ ਅੱਡੀ
ਮੇਰੇ ਬਾਰੇ ਜਿੰਨੀ ਓਹਨੂੰ
ਪੂਰੀ ਰੱਦੀ ਜੀਕੇ ਅੱਧੀ
ਬੈਠੀ ਜਾਵੇ ਚੁੰਨੀ ਚੱਬੀ
ਆਪੇ ਆਗੀ ਮੈਂ ਨੀ ਸੜੀ
ਕਹਿੰਦੀ ਆਕੜ ਐਨੀ ਜ਼ਿਆਦਾ
ਕਿੱਥੋਂ ਲੱਭੀ ਮੈਂ ਕਿਹਾ ਜੜੀ
ਕਹਿੰਦੀ ਜਾਗੀ ਜੀ ਥੋੜੇ ਤੇ
ਕਿਹੜਾ ਲੱਗੀ ਧਾਰਾ 26
ਰੂਹਾਂ ਰੱਬੀ ਸੀ ਜਿੰਨਾ ਦੀ
ਸੀ ਕੋਈ ਬੈਠਾ ਪੈਲੀ ਦੱਬੀ
ਤਾਂਹੀ ਮੁੰਡਾ ਹੋਇਆ ਵੈਲੀ
ਤੇ ਵੈਲੀ ਨੂੰ ਕਾਹਦਾ ਖੌਫ਼
ਛਪੀ ਜਾਵੇ ਪੈਸਾ ਤੇ
ਪੈਸੇ ਨਾਲ ਪੂਰੇ ਸ਼ੌਕ
ਰਾਜਾ ਰਾਜੀਨਾਵੇ ਤੇ
ਰਾਜੀ ਨੀ ਕਰਕੇ ਟਾਕ
ਬੂਹੇ ਤੇ ਜਾ ਕੇ ਵੈਰੀ ਦੇ
ਕਰਦਾ ਸਿੱਧਾ ਨੌਕ