Punjabi
Dekhi Ja Lyrics
Kiran Bajwa, Parmish Verma
- Singer
- Kiran Bajwa, Parmish Verma
- Album
- Victory Lap
- Lyricist
- Laddi Chahal
- Music
- Sickboi
- Label
- Parmish Verma
Music video
Dekhi Ja Lyrics
ENSun Mittran Ve
Kamm Sikhran Te
Mel Jol Gediyan Te
Message Je Twitter’an Te
Gall Baat Teri
Mere Shehar Gedi
Posh Sector’an Vich
2-Seateran Te
Firdiyan Uddiyan
Awaazan Dooron Aundiyan
Defender’an Legendar’an
Gede Te Geda Laundiyan
Main Sanghdi Na Dassdi
Saheliyan Ch Hassdi
Ve Yaari Saadi
Navi Navi Laggi Ohla Rakhdi
Na Na Dil Vich Hera Pheri Na
Jatta Dekhi Ja Par Chhedi Na
Jatta Dekhi Ja Par Chhedi Na
Jatta Dekhi Ja Par Chhedi Na
Ho Ghodi’an Da Shauk
Pind John-Deere Chaar
Farm’an Ch Gede’an Layi
Baapu Kaule Thar
Lc Rakhi Aa Rally’an Te Jaan Nu
Ni Off-Roading Nu
Kari Kude Gypsy Taiyar
Ho Uccha Koyi Bolda Ni
Saade Aa Gawande
Land-Rover’an Brabus’an Naal
Bhare Aa Varande Naal
Pakke Yaar-Beli
Gym Laida Ae Daily
Addhe Pind Jiddi
Pind Chhatti Bethe Aa Haveli
Chitte Kurte
Mucch’an Kundiyan
Car’an Line Ch
Khadiyan Hundiyan
Te Gaddi Dass
Yaaran Kol Kedi Na
Jattiye Dekhi Ja Par
Oh Jattiye Dekhi Ja
Par Chhedi Na
Saheliyan Taan Rehndiyan
Ne Vehliyan
Main Fitness Freak Te
Pilates Jaandi Daily Aa
Te Pu Vich Padhdi
Main Kudi Chandigarh Di
Te Shopping’an Main Sajna
Lahore Ton Aa Kardi
Ho Saadi Sohniye Ni
Daaku’an Jehi Chaal Hundi
Randhir Mann Vangu
Moonh Te Gaal Hundi
Vaili Saare Sohniye
Group De Ladaaku
Tahiyon Semi-Auto
Mittran De Naal Hundi
Gedi Maar Ke 12 Te Sui Chaadh Ke
Raatan Nu Ghare Warh’de Aa
Shehar Saara Taad’ke
Ni Saari Raat Chownk’an Utte
Firdiyan Ghumm Diyan
Uchiyan Karaiyan Te
Kayin Sadak’an Nu Chumm Diyan
Ainve Neend Uda Deyi Meri Na
Jattiye Dekhi Ja Par
Jattiye Dekhi Ja Par Chhedi Na
Jatta Dekhi Jaa Par Chhedi Na
Jatta Dekhi Jaa Par Chhedi Na
Jatta Dekhi Jaa Par Chhedi Na
Native Lyrics
PAਸੁੰਨ ਮਿੱਤਰਨ ਵੇ
ਕੰਮ ਸਿਖਰਾਂ ‘ਤੇ
ਮੇਲ-ਜੋਲ ਗੇੜੀਆਂ ‘ਤੇ
ਮੈਸੇਜ ਜੇ ਟਵਿੱਟਰਾਂ ‘ਤੇ
ਗੱਲ ਬਾਤ ਤੇਰੀ
ਮੇਰੇ ਸ਼ਹਿਰ ਗੇੜੀ
ਪੋਸ਼ ਸੈਕਟਰਾਂ ਵਿੱਚ
ਟੂ-ਸੀਟਰਾਂ ‘ਤੇ
ਫਿਰਦੀਆਂ ਉੱਡਦੀਆਂ
ਆਵਾਜ਼ਾਂ ਦੂਰੋਂ ਆਉਂਦੀਆਂ
ਡਿਫੈਂਡਰਾਂ ਲੈਜੈਂਡਰਾਂ
ਗੇੜੇ ‘ਤੇ ਗੇੜਾ ਲਾਉਂਦੀਆਂ
ਮੈਂ ਸੰਗ੍ਹਦੀ ਨਾ ਦੱਸਦੀ
ਸਹੇਲੀਆਂ ‘ਚ ਹੱਸਦੀ
ਵੇ ਯਾਰੀ ਸਾਡੀ
ਨਵੀਂ ਨਵੀਂ ਲੱਗੀ ਓਹਲਾ ਰੱਖਦੀ
ਨਾ ਨਾ ਦਿਲ ਵਿੱਚ ਹੇਰਾ ਫੇਰੀ ਨਾ
ਜੱਟਾ ਦੇਖੀਂ ਜਾ ਪਰ ਛੇੜੀਂ ਨਾ
ਜੱਟਾ ਦੇਖੀਂ ਜਾ ਪਰ ਛੇੜੀਂ ਨਾ
ਜੱਟਾ ਦੇਖੀਂ ਜਾ ਪਰ ਛੇੜੀਂ ਨਾ
ਹੋ ਘੋੜੀਆਂ ਦਾ ਸ਼ੌਕ
ਪਿੰਡ ਜੌਨ-ਡੀਅਰ ਚਾਰ
ਫਾਰਮਾਂ ‘ਚ ਗੇੜਿਆਂ ਲਈ
ਬਾਪੂ ਕੋਲ ਥਾਰ
ਐਲਸੀ ਰੱਖੀ ਆ ਰੈਲੀਆਂ ‘ਤੇ ਜਾਣ ਨੂੰ
ਨੀ ਆਫ਼-ਰੋਡਿੰਗ ਨੂੰ
ਕਰੀ ਕੁੜੇ ਜਿਪਸੀ ਤਿਆਰ
ਹੋ ਉੱਚਾ ਕੋਈ ਬੋਲਦਾ ਨੀ
ਸਾਡੇ ਆ ਗੁਆਂਢੇ
ਲੈਂਡ-ਰੋਵਰਾਂ ਬ੍ਰਾਬਸਾਂ ਨਾਲ
ਭਰੇ ਆ ਵਰਾਂਡੇ ਨਾਲ
ਪੱਕੇ ਯਾਰ-ਬੇਲੀ
ਜਿਮ ਲਾਈਦਾ ਏ ਡੇਲੀ
ਅੱਧੇ ਪਿੰਡ ਜਿੱਦੀ
ਪਿੰਡ ਛੱਤੀ ਬੈਠੇ ਆ ਹਵੇਲੀ
ਚਿੱਟੇ ਕੁੜਤੇ
ਮੁੱਛਾਂ ਕੁੰਡੀਆਂ
ਕਾਰਾਂ ਲਾਈਨ ‘ਚ
ਖੜੀਆਂ ਹੁੰਦੀਆਂ
ਤੇ ਗੱਡੀ ਦੱਸ
ਯਾਰਾਂ ਕੋਲ ਕਿਹੜੀ ਨਾ
ਜੱਟੀਏ ਦੇਖੀਂ ਜਾ ਪਰ
ਓ ਜੱਟੀਏ ਦੇਖੀਂ ਜਾ
ਪਰ ਛੇੜੀਂ ਨਾ
ਸਹੇਲੀਆਂ ਤਾਂ ਰਹਿੰਦੀਆਂ
ਨੇ ਵੇਹਲੀਆਂ
ਮੈਂ ਫਿਟਨੈੱਸ ਫ੍ਰੀਕ ਤੇ
ਪਿਲਾਟੀਜ਼ ਜਾਂਦੀ ਡੇਲੀ ਆ
ਤੇ ਪੀਯੂ ਵਿੱਚ ਪੜ੍ਹਦੀ
ਮੈਂ ਕੁੜੀ ਚੰਡੀਗੜ੍ਹ ਦੀ
ਤੇ ਸ਼ਾਪਿੰਗਾਂ ਮੈਂ ਸੱਜਣਾ
ਲਾਹੌਰ ਤੋਂ ਆ ਕਰਦੀ
ਹੋ ਸਾਡੀ ਸੋਹਣੀਏ ਨੀ
ਡਾਕੂਆਂ ਜਿਹੀ ਚਾਲ ਹੁੰਦੀ
ਰੰਧੀਰ ਮਾਨ ਵਾਂਗੂ
ਮੂੰਹ ‘ਤੇ ਗਾਲ ਹੁੰਦੀ
ਵੈਲੀ ਸਾਰੇ ਸੋਹਣੀਏ
ਗਰੁੱਪ ਦੇ ਲੜਾਕੂ
ਤਾਹੀਂ ਸੈਮੀ-ਆਟੋ
ਮਿੱਤਰਾਂ ਦੇ ਨਾਲ ਹੁੰਦੀ
ਗੇੜੀ ਮਾਰ ਕੇ 12 ‘ਤੇ ਸੂਈ ਚਾੜ੍ਹ ਕੇ
ਰਾਤਾਂ ਨੂੰ ਘਰੇ ਵੜ੍ਹਦੇ ਆ
ਸ਼ਹਿਰ ਸਾਰਾ ਤਾੜ ਕੇ
ਨੀ ਸਾਰੀ ਰਾਤ ਚੌਂਕਾਂ ਉੱਤੇ
ਫਿਰਦੀਆਂ ਘੁੰਮਦੀਆਂ
ਉੱਚੀਆਂ ਕਰਾਈਆਂ ‘ਤੇ
ਕਈਂ ਸੜਕਾਂ ਨੂੰ ਚੁੰਮਦੀਆਂ
ਐਵੇਂ ਨੀਂਦ ਉਡਾ ਦੇਈ ਮੇਰੀ ਨਾ
ਜੱਟੀਏ ਦੇਖੀਂ ਜਾ ਪਰ
ਜੱਟੀਏ ਦੇਖੀਂ ਜਾ ਪਰ ਛੇੜੀਂ ਨਾ
ਜੱਟਾ ਦੇਖੀਂ ਜਾ ਪਰ ਛੇੜੀਂ ਨਾ
ਜੱਟਾ ਦੇਖੀਂ ਜਾ ਪਰ ਛੇੜੀਂ ਨਾ
ਜੱਟਾ ਦੇਖੀਂ ਜਾ ਪਰ ਛੇੜੀਂ ਨਾ